Welcome to Roti Routine & Resilience
By Sukhpreet Kaur
ਤੁਹਾਡਾ ਰੋਟੀ, ਰੁਟੀਨ ਅਤੇ ਹੌਂਸਲੇ ਵਿੱਚ ਦਿਲੋਂ ਸੁਆਗਤ ਹੈ।
Join us on a journey of self-discovery and empowerment through the lens of daily routines and unwavering resilience.
ਆਓ, ਰੋਜ਼ਾਨਾ ਦੀ ਰੁਟੀਨ ਅਤੇ ਹੌਂਸਲੇ ਦੀਆਂ ਕਣੀਆਂ ਰਾਹੀਂ ਆਪਣੇ ਆਪ ਨੂੰ ਜਾਣਨ ਤੇ ਮਜ਼ਬੂਤ ਬਣਨ ਦੀ ਯਾਤਰਾ 'ਤੇ ਇਕੱਠੇ ਚੱਲੀਏ।

About me
Hi, I’m so glad you’re here with me.
I’m the woman behind Roti, Routine, and Resilience. This is a place where, making roti's while juggling to get to work, packing lunches box, kids school drop-offs, stealing a few minutes for self-care, and finding strength in the small things.
This blog is a celebration of women’s daily lives, the unseen labor, the quiet strength, the rituals that keep us grounded. Here, I share stories of food, routines, motherhood, work, self-love, resilience, everything in between.
Whether you're here for a new roti recipe, a laugh over the chaos of mornings, or a reminder that you’re not alone.. welcome! This is your space too.
ਸਤਿ ਸ੍ਰੀ ਅਕਾਲ, ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਇੱਥੇ ਮੇਰੇ ਨਾਲ ਹੋ।
ਮੈਂ "ਰੋਟੀ, ਰੂਟੀਨ ਅਤੇ ਹੌਂਸਲੇ" ਦੇ ਪਿੱਛੇ ਦੀ ਔਰਤ ਹਾਂ। ਇਹ ਉਹ ਥਾਂ ਹੈ ਜਿੱਥੇ ਕੰਮ ਤੇ ਜਾਣ ਦੀ ਤਿਆਰੀ ਕਰਦੇ ਹੋਏ ਰੋਟੀਆਂ ਬਣਾਉਣਾ, ਦੁਪਹਿਰ ਦੇ ਖਾਣੇ ਦੀ ਪੈਕਿੰਗ , ਬੱਚਿਆਂ ਨੂੰ ਸਕੂਲ ਛੱਡਣਾ, ਆਪਣੇ ਲਈ ਕੁਝ ਪਲ ਚੁਰਾਣੇ, ਅਤੇ ਛੋਟੇ-ਛੋਟੇ ਪਲਾਂ ਵਿਚ ਹਿੰਮਤ ਲੱਭਣੀ।
ਇਹ ਬਲੌਗ ਔਰਤਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਜਸ਼ਨ ਹੈ l ਉਹ ਅਣਦਿੱਖੀ ਮਿਹਨਤ, ਉਹ ਚੁੱਪ ਹੌਂਸਲਾ, ਉਹ ਰਸਮਾਂ ਜੋ ਸਾਨੂੰ ਜਮੀਨ ਨਾਲ ਜੋੜੀਆਂ ਰੱਖਦੀਆਂ ਹਨ। ਇੱਥੇ ਮੈਂ ਖਾਣ-ਪੀਣ, ਰੂਟੀਨ, ਮਾਂ ਹੋਣ, ਕੰਮ, ਸਵੈ-ਪਿਆਰ, ਚੜਦੀਕਲਾ ਅਤੇ ਹੋਰ ਕਈ ਦਿਨਚਰਿਆਵਾਂ ਦੀਆਂ ਕਹਾਣੀਆਂ ਸਾਂਝੀਆਂ ਕਰਦੀ ਹਾਂ।
ਚਾਹੇ ਤੁਸੀਂ ਨਵੀਂ ਰੋਟੀ ਦੀ ਰੈਸੀਪੀ ਲਈ ਆਏ ਹੋ, ਸਵੇਰ ਦੀ ਹਫੜਾ-ਦਫੜੀ 'ਚ ਹਾਸਾ ਲੱਭਣ ਆਏ ਹੋ, ਜਾਂ ਇਸ ਗੱਲ ਦੀ ਤਸਦੀਕ ਚਾਹੁੰਦੇ ਹੋ ਕਿ ਤੁਸੀਂ ਇਕੱਲੇ ਨਹੀਂ ਹੋ । ਤੁਹਾਡਾ ਸਵਾਗਤ ਹੈ। ਇਹ ਥਾਂ ਤੁਹਾਡੀ ਵੀ ਹੈ।