Welcome to Roti Routine & Resilience
By Sukhpreet Kaur
ਤੁਹਾਡਾ ਰੋਟੀ, ਰੁਟੀਨ ਅਤੇ ਹੌਂਸਲੇ ਵਿੱਚ ਦਿਲੋਂ ਸੁਆਗਤ ਹੈ।
Discover heart-touching stories, daily routines, and traditional healthy recipes with a modern twist: all to nourish your body, mind, and soul.
ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ, ਰੋਜ਼ਾਨਾ ਦੀ ਰੂਟੀਨ ਅਤੇ ਨਵੇਂ ਟਵਿਸਟ ਨਾਲ traditional healthy recipes ਤੁਹਾਡੇ ਚੰਗੇ ਸਰੀਰ ਅਤੇ ਰੂਹ ਲਈ ।
Our Mission
Hi, I’m so glad you’re here with me.
For the strong women who work tirelessly to provide for their families, putting their own desires aside and juggling countless roles: sometimes becoming the MasterChef of the kitchen, advising their husbands when needed, caring for their children, hosting relatives, managing their jobs, and so much more — this space is for YOU.
Here, we honour your hard work, respect you, and celebrate your strength.
We will share our own heart-touching stories, daily routines, and traditional healthy recipes with a modern twist to nourish both your body and soul.
It’s time to put yourself first without guilt.
Feed yourself. Fuel your strength. Celebrate YOU.
ਸਤਿ ਸ੍ਰੀ ਅਕਾਲ, ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਇੱਥੇ ਮੇਰੇ ਨਾਲ ਹੋ।
ਉਹ ਮਜ਼ਬੂਤ ਔਰਤਾਂ ਜੋ ਆਪਣੇ ਪਰਿਵਾਰ ਨੂੰ ਪਾਲਣ ਲਈ ਅਣਥਕ ਮਿਹਨਤ ਕਰਦੀਆਂ ਹਨ, ਆਪਣੀਆਂ ਖ਼ੁਸ਼ੀਆਂ ਪਾਸੇ ਰੱਖ ਕੇ ਅਨੇਕ ਭੂਮਿਕਾਵਾਂ ਨਿਭਾਉਂਦੀਆਂ ਹਨ ਕਦੀ ਚੌਕੇ ਦਾ ਸਿਗਾਰ ਬਣ ਜਾਦੀਆਂ ਤੇ ਲੋੜ ਪੈਣ ਤੇ ਪਤੀ ਦੀਆਂ ਸਲਾਹਕਾਰ, ਬੱਚਿਆਂ ਦੀ ਦੇਖਭਾਲ, ਰਿਸ਼ਤੇਦਾਰਾਂ ਦੀ ਆਉ ਭਗਤ, ਨੌਕਰੀ ਅਤੇ ਹੋਰ ਬੇਹਦ ਕੰਮ… ਇਹ ਥਾਂ ਤੁਹਾਡੇ ਲਈ ਹੈ।
ਇੱਥੇ ਅਸੀਂ ਤੁਹਾਡੀ ਮਿਹਨਤ ਦੀ ਕਦਰ, ਸਤਿਕਾਰ ਅਤੇ ਤੁਹਾਡੀ ਤਾਕਤ ਦਾ ਜਸ਼ਨ ਮਨਾਉਂਦੇ ਹਾਂ।
ਸਾਡੀਆਂ ਆਪਣੀਆਂ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ, ਰੋਜ਼ਾਨਾ ਦੀ ਰੂਟੀਨ, ਸਿਹਤਮੰਦ ਸਰੀਰ ਅਤੇ ਰੂਹ ਨੂੰ ਤੰਦਰੁਸਤ ਰੱਖਣ ਲਈ ਪਰੰਪਰਾਗਤ ਸਿਹਤਮੰਦ ਰੈਸੀਪੀਆਂ ਨਵੇਂ ਟਵਿਸਟ ਨਾਲ ਸਾਂਝਾ ਕਰਾਂਗੇ
।ਆਓ ਪਹਿਲਾਂ ਆਪਣੇ ਆਪ ਦੀ ਦੇਖਭਾਲ ਕਰੀਏ, ਸਿਹਤਮੰਦ ਖੁਰਾਕ ’ਤੇ ਧਿਆਨ ਦੇਈਏ ਅਤੇ ਆਪਣੇ ਹੌਂਸਲੇ ਅਤੇ ਤਾਕਤ ਦਾ ਜਸ਼ਨ ਮਨਾਈਏ ।